ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾਦੇ ਕਤਲ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅਜਿਹੇ 'ਚ ਅਜੇ ਤੱਕ ਸਿੱਧੂ ਦੇ ਮਾਤਾ-ਪਿਤਾ ਅਤੇ ਫੈਨਜ਼ ਉਸ ਲਈ ਇਨਸਾਫ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਸਿੱਧੂ ਮੂਸੇਵਾਲਾ ਕਲਤ ਮਾਮਲੇ ‘ਚ 09 ਅਗਸਤ ਤੋਂ ਟ੍ਰਾਈਲ ਸ਼ੁਰੂ ਹੋ ਰਿਹਾ ਹੈ।ਸਿੱਧੂ ਮੂਸੇਵਾਲਾ ਦੇ ਕਤਲ ਤੋਂ 437 ਦਿਨ ਮਗਰੋਂ ਸਿੱਧੂ ਕਲਤ ਕੇਸ ਦੂ ਸੁਣਵਾਈ ਸ਼ੁਰੂ ਹੋ ਰਹੀ ਹੈ। ਪਰ ਅੱਜ ਪੰਜਾਬ ਬੰਦ ਹੋਣ ਕਾਰਣ ਮੁਲਜ਼ਮਾਂ ਦੀ ਪੇਸ਼ੀ physically ਨਹੀਂ ਹੋ ਪਾਈ..ਆਈਟੀ ਨੇ 31 ਮੁਲਜ਼ਮਾਂ ਖਿਲਾਫ ਚਾਰਜ਼ਸ਼ੀਟ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਟ੍ਰਾਇਲ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਸਣੇ 25 ਮੁਲਜ਼ਮਾਂ ’ਤੇ ਇਲਜ਼ਾਮ ਤੈਅ ਹੋਣਗੇ।
.
Moosewala's father Mansa arrived in court! A big statement about the accused.
.
.
.
#mansacourt #sidhumoosewala #balkaursingh